
ਪੱਗ ਦੀ ਬੇਅਦਬੀ ਦਾ ਸਿੱਖ ਨੇ ਦਿੱਤਾ ਗੋਲੀਆਂ ਨਾਲ ਜਵਾਬ, 3 ਮੌਤਾਂ
ਪੱਗ ਦੀ ਬੇਅਦਬੀ ਨਾ ਸਹਾਰਦੇ ਹੋਏ ਸਿੱਖ ਵਿਅਕਤੀ ਨੇ ਕੀਤੀ ਫਾਇਰਿੰਗ ਤਿੰਨ ਜਣਿਆਂ ਦੀ ਗੋਲੀਆਂ ਲੱਗਣ ਨਾਲ ਹੋਈ ਮੌਤ ਲੋਕਾਂ ਦੇ ਇਕੱਠ ਨੇ ਸਿੱਖ ਵਿਅਕਤੀ ਦੀ ਫੜ ਕੇ ਕੀਤੀ ਮਾਰਕੁੱਟ ਜਾਣਕਾਰੀ ਮੁਤਾਬਿਕ ਇਹ ਸਿੱਖ ਵਿਅਕਤੀ ਯੂਪੀ ਤੋਂ ਹੈ ਪੁਲਿਸ ਨੇ ਬੜੀ ਮੁਸ਼ਕਿਲ ਨਾਲ ਸਿੱਖ ਵਿਅਕਤੀ ਨੂੰ ਲੋਕਾਂ ਦੀ ਕੁੱਟ ਤੋਂ ਬਚਾਇਆ