
ਬਾਦਲ 'ਤੇ ਹਮਲੇ ਦੀ ਸਾਜਿਸ਼, ਦੋ ਦਰਜਨ ਡੇਰਿਆਂ 'ਤੇ ਪੁਲਿਸ ਦਾ ਛਾਪਾ
ਬਾਦਲ 'ਤੇ ਹਮਲੇ ਦੀ ਸਾਜਿਸ਼, ਕਈ ਡੇਰਿਆਂ 'ਤੇ ਪੁਲਿਸ ਦਾ ਛਾਪਾ ਯੂਪੀ 'ਚੋਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਮਾਰੇ ਗਏ ਛਾਪੇ ਪੁਲਿਸ ਨੂੰ ਮਾਸਟਰ ਮਾਈਂਡ ਦੇ ਆਨੰਦਪੁਰ ਖੇਤਰ 'ਚ ਹੋਣ ਦਾ ਸ਼ੱਕ ਆਨੰਦਪੁਰ ਸਾਹਿਬ ਖੇਤਰ ਦੇ ਡੇਰਿਆਂ 'ਤੇ ਕੀਤੀ ਗਈ ਛਾਪੇਮਾਰੀ