
ਕੈਪਟਨ ਨੇ ਗੁਰੂੁ ਨਗਰੀ ‘ਚ ਰੱਖਿਆ ਵਿਕਾਸ ਕਾਰਜਾਂ ਦਾ ਨੀਂਹ ਪੱਧਰ, ਸਿੱਧੂ ਨੇ ਇੰਜ ਗਾਏ ਸੌਹਲੇ
ਗੁਰੂੁ ਨਗਰੀ ‘ਚ ਵਿਕਾਸ ਕਾਰਜਾਂ ਦਾ ਰੱਖਿਆ ਗਿਆ ਨੀਂਹ ਪੱਧਰ ਕੈਪਟਨ ਨੇ ਬਟਨ ਦਬਾ 5 ਪੁਲਾਂ ਦਾ ਇੱਕਠੇ ਕੀਤਾ ਉਦਘਾਟਨ ਕੈਪਟਨ ਅਮਰਿੰਦਰ ਸਿੰਘ ਤੇ ਕਈ ਕਾਂਗਰਸੀ ਆਗੂ ਰਹੇ ਸ਼ਾਮਿਲ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਗਾਏ ਸੌਹਲੇ