
ਲੁਧਿਆਣਾ ਆਰਕੀਟੈਕਟ ਕਤਲ ਕੇਸ ਸੁਲਝਿਆ, ਪ੍ਰੇਮਿਕਾ ਦੇ ਵਿਆਹ ਲਈ ਮੁਲਜ਼ਮ ਨੇ ਚੁੱਕੀ ਸੀ ਸੁਪਾਰੀ
ਲੁਧਿਆਣਾ ‘ਚ ਆਰਕੀਟੈਕਟ ਦੇ ਕਤਲ ਦਾ ਮਾਮਲਾ ਸੁਲਝਿਆ ਬਲਵਿੰਦਰ ਨੂੰ ਆਪਣੀ ਪਤਨੀ ਦੇ ਮ੍ਰਿਤਕ ਨਾਲ ਨਾਜਾਇਜ਼ ਸਬੰਧਾਂ ਦਾ ਸੀ ਸ਼ੱਕ ਪ੍ਰੇਮੀਕਾ ਦੇ ਵਿਆਹ ਲਈ ਮੁਲਜ਼ਮ ਨੇ ਲਈ ਸੁਪਾਰੀ, ਕਤਲ ਲਈ ਚੋਰੀ ਕੀਤਾ ਪਿਸਤੌਲ 5 ਵਾਰ ਰਿਹਾ ਕਤਲ ਕਰਨ ‘ਚ ਮੁਲਜ਼ਮ ਰਿਹਾ ਨਾਕਾਮਯਾਬ, 6ਵੀਂ ਵਾਰ ਕੀਤਾ ਕਤਲ