
ਬਹਿਬਲ ਕਲਾਂ ਗੋਲੀਕਾਂਡ ਦੀ ਬਰਸੀ ਮੌਕੇ ਸਰਕਾਰ ਦਾ ਵੱਡਾ ਐਲਾਨ
ਬਹਿਬਲ ਕਲਾਂ ਗੋਲੀਕਾਂਡ ਦੀ ਬਰਸੀ ਮੌਕੇ ਸਰਕਾਰ ਦਾ ਵੱਡਾ ਐਲਾਨ ਜਲਦ ਹੀ ਜੇਲ੍ਹ ਦੀਆਂ ਸਲਾਖਾਂ ਪਿਛੇ ਡੱਕੇ ਜਾਣਗੇ ਗੋਲੀ ਕਾਂਡ ਦੇ ਦੋਸ਼ੀ ਗੋਲੀ ਕਾਂਡ ਦੀ ਬਰਸੀ ਮੌਕੇ ਸ਼ਹੀਦਾਂ ਦੇ ਪਿੰਡ ਪੁੱਜੇ ਕਈ ਕਾਂਗਰਸੀ ਵਿਧਾਇਕ ਤ੍ਰਿਪਤ ਬਾਜਵਾ ਸਮੇਤ ਕਈ ਕਾਂਗਰਸੀ ਵਿਧਾਇਕਾਂ ਨੇ ਲਵਾਈ ਹਾਜ਼ਰੀ