
7 ਅਕਤੂਬਰ ਰੈਲੀ ਦੌਰਾਨ ਬਾਦਲਾਂ ਤੇ ਹੋਣਾ ਸੀ ਵੱਡਾ ਹਮਲਾ, ਸਾਜ਼ਿਸ਼ ਹੋਈ ਫੇਲ
ਯੂਪੀ ਪੁਲਿਸ ਦਾ ਬਿਆਨ, ਅਕਾਲੀ ਦਲ ਦੀ ਰੈਲੀ ‘ਚ ਹੋਣਾ ਸੀ ਹਮਲਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਹੋ ਸਕਦੇ ਸੀ ਨਿਸ਼ਾਨਾਂ ਯੂ.ਪੀ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ ਗੁਪਤ ਸੂਚਨਾ ਦੇ ਆਧਾਰ 'ਤੇ ਸਾਂਝੇ ਓਪਰੇਸ਼ਨ ‘ਚ ਬਦਮਾਸ਼ ਕੀਤੇ ਕਾਬੂ