
'ਖ਼ਾਲਿਸਤਾਨ' ਦੇ ਮੁੱਦੇ 'ਤੇ ਪੰਥਕ ਤੇ ਰਾਜਸੀ ਆਗੂਆਂ 'ਚ ਫਸ ਸਕਦੈ ਪੇਚ
'ਖ਼ਾਲਿਸਤਾਨ' ਦੇ ਮੁੱਦੇ 'ਤੇ ਪੰਥਕ ਤੇ ਰਾਜਸੀ ਆਗੂਆਂ 'ਚ ਫਸ ਸਕਦੈ ਪੇਚ 'ਖ਼ਾਲਿਸਤਾਨ ਜ਼ਿੰਦਾਬਾਦ' ਨਾਅਰਿਆਂ ਦੇ ਹੱਕ 'ਚ ਨਹੀਂ ਰਾਜਸੀ ਨੇਤਾ ਸਿਮਰਨਜੀਤ ਮਾਨ ਵਲੋਂ ਰਾਜਸੀ ਨੇਤਾਵਾਂ ਨੂੰ ਝੰਜੋੜਨ ਦਾ ਕੀਤਾ ਯਤਨ ਪੰਥਕ ਮੋਰਚੇ ਦੀ ਇਕਜੁੱਟਤਾ ਲਈ ਖ਼ਤਰਾ ਬਣ ਸਕਦੈ 'ਖ਼ਾਲਿਸਤਾਨ ਮੁੱਦਾ'