
ਹੁਣ ਸ਼੍ਰੋਮਣੀ ਕਮੇਟੀ 'ਤੇ ਮੰਡਰਾਏ ਮੁਸੀਬਤ ਦੇ ਬੱਦਲ!
ਹੁਣ ਸ਼੍ਰੋਮਣੀ ਕਮੇਟੀ 'ਤੇ ਮੰਡਰਾ ਰਹੇ ਨੇ ਮੁਸੀਬਤ ਦੇ ਬੱਦਲ ਫ਼ਾਰਗ ਮੁਲਾਜ਼ਮਾਂ ਵਲੋਂ ਆਰ-ਪਾਰ ਦੀ ਲੜਾਈ ਦਾ ਫ਼ੈਸਲਾ 20 ਨੂੰ ਐਸਜੀਸੀਪੀ ਦਫ਼ਤਰ ਅੱਗੇ ਸ਼ੁਰੂ ਕਰਨਗੇ ਮਰਨ ਵਰਤ ਮੁਲਾਜ਼ਮਾਂ ਨੇ ਸ਼੍ਰੋਮਣੀ ਕਮੇਟੀ 'ਤੇ ਲਗਾਇਆ ਧੋਖਾ ਕਰਨ ਦਾ ਦੋਸ਼ ਐਸਜੀਪੀਸੀ ਨੇ ਬੇਨਿਯਮੀਆਂ ਦੇ ਬਹਾਨੇ ਕੱਢੇ ਸੀ ਕਈ ਮੁਲਾਜ਼ਮ