Darbar Sahib Complex 'ਚ Operation Blue Star ਦੇ ਸਮਾਗਮ ਮੌਕੇ ਫਿਰ ਲਿਸ਼ਕੀਆਂ ਤਲਵਾਰਾਂ
Published : Jun 6, 2018, 3:05 pm IST | Updated : Jun 6, 2018, 3:07 pm IST
SHARE VIDEO
event Operation Blue Star at Darbar sahib
event Operation Blue Star at Darbar sahib

Darbar Sahib Complex 'ਚ Operation Blue Star ਦੇ ਸਮਾਗਮ ਮੌਕੇ ਫਿਰ ਲਿਸ਼ਕੀਆਂ ਤਲਵਾਰਾਂ

ਅਪ੍ਰੇਸ਼ਨ ਬਲੂ ਸਟਾਰ ਦੀ 34ਵੀਂ ਬਰਸੀ ਗਰਮ ਖਿਆਲੀਆਂ ਨੇ ਕੀਤੀ ਖਾਲਿਸਤਾਨੀ ਪੱਖੀ ਨਾਅਰੇਬਾਜ਼ੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਮਾਹੌਲ ਗਰਮਾਇਆ ਇੱਕ ਨੌਜਵਾਨ ਦੀ ਦਸਤਾਰ ਉਤਰੀ ਤੇ ਇਕ ਨੌਜਵਾਨ ਜ਼ਖਮੀ ਐਸਜੀਪੀਸੀ ਟਾਸਕ ਫੋਰਸ ਨੇ ਗਰਮ ਖਿਆਲੀਆਂ 'ਤੇ ਵਰਾਏ ਡੰਡੇ ਤਣਾਅਪੂਰਨ ਮਾਹੌਲ ਦੀਆਂ ਤਸਵੀਰਾਂ ਤੁਹਾਡੀ ਸਕਰੀਨ 'ਤੇ ਸ੍ਰੀ ਦਰਬਾਰ ਸਾਹਿਬ ਦੇ ਚਾਰੋਂ ਦਰਵਾਜਿਆਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ

ਸਪੋਕਸਮੈਨ ਸਮਾਚਾਰ ਸੇਵਾ

SHARE VIDEO