ਦਿਲ ਕੰਬਾਊ - ਗਰੀਬੀ ਕਾਰਨ ਬੱਚੇ ਨੂੰ ਘਰ 'ਚ ਹੀ ਦਫਨਾਉਣੀ ਪੈ ਗਈ ਬਾਪ ਦੀ ਲਾਸ਼
Published : Aug 18, 2017, 2:45 pm IST | Updated : Apr 9, 2018, 4:35 pm IST
SHARE VIDEO
Buried
Buried

ਦਿਲ ਕੰਬਾਊ - ਗਰੀਬੀ ਕਾਰਨ ਬੱਚੇ ਨੂੰ ਘਰ 'ਚ ਹੀ ਦਫਨਾਉਣੀ ਪੈ ਗਈ ਬਾਪ ਦੀ ਲਾਸ਼

ਤਲਵੰਡੀ ਸਾਬੋ ਦੇ ਪਿੰਡ ਮੋੜ ਕਲਾ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ...ਇਥੇ ਇਕ ਪੁੱਤਰ ਨੇ ਘਰ ਵਿਚ ਹੀ ਟੋਹਾ ਪੁੱਟ ਕੇ ਆਪਣੇ ਬਾਪ ਦੀ ਲਾਸ਼ ਨੂੰ ਘਰ ਵਿਚ ਵਿਚ ਹੀ ਦਫਨਾ ਦਿੱਤਾ। ...ਮ੍ਰਿਤਕ ਦੇ ਬੇਟੇ ਮੋਹਨ ਸਿੰਘ ਨੂੰ ਇਹ ਕਦਮ ਗਰੀਬੀ ਤੋਂ ਮਜ਼ਬੂਰ ਹੋ ਕੇ ਚੁੱਕਣਾ ਪਿਆ । ..ਮੋਹਨ ਸਿੰਘ ਨੇ ਕਿਹਾ ਹੈ ਕਿ ਘਰ ਦੇ ਹਲਾਤ ਮੰਦੇ ਹੋਣ ਕਾਰਨ ਉਹ ਇਹ ਕਦਮ ਚੁੱਕਣ ਲਈ ਮਜਬੂਰ ਹੋ ਗਿਆ। ਇਸ ਸਾਰੀ ਘਟਨਾ ਦਾ ਖੁਲਾਸਾ ਓਦੋ ਹੋਇਆ ਜਦੋ ਬਦਬੂ ਆਉਣ ਕਾਰਨ ਕੁੱਤਿਆਂ ਨੇ ਦਫ਼ਨ ਕੀਤੀ ਲਾਸ਼ ਵਾਲੀ ਜਗ੍ਹਾ ਨੂੰ ਪੁੱਟ ਦਿੱਤਾ।ਮ੍ਰਿਤਕ ਸੁਰਜੀਤ ਸਿੰਘ ਇੱਕ ਰਿਟਾਇਰਡ ਕਾਂਸਟੇਬਲ ਸੀ
For Latest News Updates Follow Rozana Spokesman!

EPAPER : https://www.rozanaspokesman.in/epaper
PUNJABI WEBSITE: https://punjabi.rozanaspokesman.in
ENGLISH WEBSITE: https://www.rozanaspokesman.in
FACEBOOK: https://www.facebook.com/RozanaSpokesmanOfficial
TWITTER: https://twitter.com/rozanaspokesman
GOOGLE Plus: https://plus.google.com/u/0/+Rozanaspokesmantv

ਸਪੋਕਸਮੈਨ ਸਮਾਚਾਰ ਸੇਵਾ

SHARE VIDEO