ਡੇਰਾ ਪ੍ਰੇਮੀਆਂ ਦੀ ਭੀੜ `ਚ ਅੰਮ੍ਰਿਤਧਾਰੀ ਪਰਿਵਾਰ ਦੇ ਬੱਚੇ ਦੀ ਗੋਲੀ ਲੱਗਣ ਨਾਲ ਹੋਈ ਮੌਤ
Published : Aug 27, 2017, 2:38 pm IST | Updated : Apr 9, 2018, 12:59 pm IST
SHARE VIDEO
Child death
Child death

ਡੇਰਾ ਪ੍ਰੇਮੀਆਂ ਦੀ ਭੀੜ `ਚ ਅੰਮ੍ਰਿਤਧਾਰੀ ਪਰਿਵਾਰ ਦੇ ਬੱਚੇ ਦੀ ਗੋਲੀ ਲੱਗਣ ਨਾਲ ਹੋਈ ਮੌਤ

ਪੰਚਕੂਲਾ ਦੇ ਹਿੰਸਾ `ਚ ਇੱਕ 15 ਸਾਲਾਂ ਬੱਚੇ ਦੀ ਹੋਈ ਮੌਤ
ਭੂਆ ਦੇ ਘਰ ਮਿਲਣ ਗਿਆ ਬੱਚਾ ਬਿਨਾਂ ਦਸੇ ਚਲਾ ਗਿਆ ਡੇਰਾ ਪ੍ਰੇਮੀਆਂ ਨਾਲ
ਮਾਮਲਾ ਮੁਕਤਸਰ ਦੇ ਪਿੰਡ ਥੇਹੜੀ `ਚ ਰਹਿੰਦੇ ਪਰਿਵਾਰ ਦਾ
ਪਰਿਵਾਰਿਕ ਮੈਂਬਰਾਂ ਨੇ ਰਾਮ ਰਹੀਮ ਨੂੰ ਮੌਤ ਦੀ ਸਜ਼ਾ ਦੇਣ ਦੀ ਕੀਤੀ ਮੰਗ     
For Latest News Updates Follow Rozana Spokesman!

EPAPER : https://www.rozanaspokesman.in/epaper
PUNJABI WEBSITE: https://punjabi.rozanaspokesman.in
ENGLISH WEBSITE: https://www.rozanaspokesman.in
FACEBOOK: https://www.facebook.com/RozanaSpokesmanOfficial
TWITTER: https://twitter.com/rozanaspokesman
GOOGLE Plus: https://plus.google.com/u/0/+Rozanaspokesmantv

ਸਪੋਕਸਮੈਨ ਸਮਾਚਾਰ ਸੇਵਾ

SHARE VIDEO