Abohar ਦੇ Homeopathic College ਨੂੰ Punjab & Sind Bank ਨੇ ਲਾਏ Lock .. ਦੇਖੋ ਵੀਡੀਓ
Published : Jul 10, 2018, 10:40 am IST | Updated : Jul 10, 2018, 10:40 am IST
SHARE VIDEO
Homeopath College locked by bank
Homeopath College locked by bank

Abohar ਦੇ Homeopathic College ਨੂੰ Punjab & Sind Bank ਨੇ ਲਾਏ Lock .. ਦੇਖੋ ਵੀਡੀਓ

ਅਬੋਹਰ ਦੇ ਹੋਮਿਓਪੈਥਿਕ ਕਾਲਜ ਨੂੰ ਪੰਜਾਬ ਐਂਡ ਸਿੰਧ ਬੈਂਕ ਨੇ ਲਾਏ ਜਿੰਦੇ ਉੱਜਵਲ ਭਵਿੱਖ ਦੀ ਥਾਂ 'ਤੇ ਵਿਦਿਆਰਥੀਆਂ ਨੂੰ ਦੇਖਣ ਨੂੰ ਮਿਲੇ ਜਿੰਦੇ 10 ਸਾਲ ਪਹਿਲਾਂ ਕਾਲਜ ਨੇ ਬੈਂਕ ਤੋਂ ਲਿਆ ਸੀ 5.5 ਕਰੋੜ ਦਾ ਲੋਨ ਬੈਂਕ ਨੇ ਕਾਲਜ ਸਮੇਤ 146 ਕਨਾਲ ਜ਼ਮੀਨ ਨੂੰ ਲਿਆ ਕਬਜ਼ੇ 'ਚ

ਸਪੋਕਸਮੈਨ ਸਮਾਚਾਰ ਸੇਵਾ

SHARE VIDEO