
ਚਿੱਟੇ ਦੀ ਆਦੀ ਕੁੜੀ ਨੇ ਹੁਸ਼ਿਆਰਪੁਰ ਪੁਲਿਸ ਨੂੰ ਪਾਈਆਂ ਭਾਜੜਾਂ, ਦੇਖੋ ਵੀਡੀਓ
ਹੈਰੋਇਨ ਸਮੇਤ ਫੜੀ ਲੜਕੀ ਵਲੋਂ ਪੁਲਿਸ ਪਕੜ 'ਚੋਂ ਭੱਜਣ ਦੀ ਕੋਸ਼ਿਸ਼ ਹੁਸ਼ਿਆਰਪੁਰ ਦੇ ਅਦਾਲਤੀ ਕੰਪਲੈਕਸ ਵਿਚ ਸਾਹਮਣੇ ਆਈ ਘਟਨਾ ਪੁਲਿਸ ਨੇ ਭੱਜੀ ਲੜਕੀ ਨੂੰ ਕਾਫ਼ੀ ਮਸ਼ੱਕਤ ਤੋਂ ਬਾਅਦ ਫਿਰ ਕੀਤਾ ਕਾਬੂ ਨਸ਼ੇ ਦੀ ਆਦੀ ਲੜਕੀ ਨੇ ਨਸ਼ੇ ਦੀ ਪੂਰਤੀ ਲਈ ਭੱਜਣ ਦੀ ਕੀਤੀ ਕੋਸ਼ਿਸ਼