ਜਦੋਂ ਇਨਸਾਫ਼ ਲੈਣ ਲਈ ਮਾਪਿਆਂ ਨੂੰ ਸੜਕ 'ਤੇ ਰੱਖਣੀ ਪਈ ਬੱਚੇ ਦੀ ਲਾਸ਼
Published : Jun 11, 2018, 12:11 pm IST | Updated : Jun 11, 2018, 12:11 pm IST
SHARE VIDEO
When the child's body has to be kept on the road to take justice
When the child's body has to be kept on the road to take justice

ਜਦੋਂ ਇਨਸਾਫ਼ ਲੈਣ ਲਈ ਮਾਪਿਆਂ ਨੂੰ ਸੜਕ 'ਤੇ ਰੱਖਣੀ ਪਈ ਬੱਚੇ ਦੀ ਲਾਸ਼

ਟਰੱਕ ਥੱਲੇ ਆਉਣ ਨਾਲ 11 ਸਾਲਾ ਬੱਚੇ ਦੀ ਮੌਕੇ 'ਤੇ ਮੌਤ ਪਰਿਵਾਰ ਨੇ ਪੁਲਿਸ 'ਤੇ ਪੈਸੇ ਲੈ ਮਾਮਲਾ ਦਬਾਉਣ ਦੇ ਲਾਏ ਲੋਸ਼ ਬੱਚੇ ਦੀ ਲਾਸ਼ ਸੜਕ 'ਤੇ ਰੱਖ ਚੰਡੀਗੜ੍ਹ ਹਾਈਵੇ ਕੀਤਾ ਜਾਮ ਕਾਰਵਾਈ ਹੋਣ ਦੇ ਭਰੋਸੇ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਦਫ਼ਨਾਇਆ

ਸਪੋਕਸਮੈਨ ਸਮਾਚਾਰ ਸੇਵਾ

SHARE VIDEO