ਪ੍ਰਸ਼ਾਸਨ ਦਾ ਵਿਰੋਧ ਕਰ ਰਹੇ ਨੌਜਵਾਨ ਨੂੰ ਟਰਾਂਸਫਾਰਮ 'ਤੇ ਲੱਗਿਆ ਕਰੰਟ
Published : May 19, 2018, 6:14 pm IST | Updated : May 19, 2018, 6:14 pm IST
SHARE VIDEO
Protesters Get Electrocuted - Ludhiana
Protesters Get Electrocuted - Ludhiana

ਪ੍ਰਸ਼ਾਸਨ ਦਾ ਵਿਰੋਧ ਕਰ ਰਹੇ ਨੌਜਵਾਨ ਨੂੰ ਟਰਾਂਸਫਾਰਮ 'ਤੇ ਲੱਗਿਆ ਕਰੰਟ

ਲੁਧਿਆਣਾ 'ਚ ਟਰਾਂਸਫਾਰਮ 'ਤੇ ਚੜ੍ਹਿਆ ਨੌਜਵਾਨ ਪ੍ਰਸ਼ਾਸਨ ਦਾ ਵਿਰੋਧ ਕਰਨ ਚੜ੍ਹਿਆ ਸੀ ਟਰਾਂਸਫਾਰਮ 'ਤੇ ਟਰਾਂਸਫਾਰਮ 'ਤੇ ਨੌਜਵਾਨ ਨੂੰ ਲੱਗਿਆ ਕਰੰਟ ਕਰੰਟ ਲੱਗਣ ਨਾਲ ਝੁਲਸਿਆ ਗਿਆ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

SHARE VIDEO