1984 ਦੇ ਸਿੱਖ ਕਤਲੇਆਮ ਬਾਰੇ ਰਾਹੁਲ ਗਾਂਧੀ ਦਾ ਤਾਜ਼ਾਤਰੀਨ ਬਿਆਨ
Published : Sep 13, 2017, 10:05 pm IST | Updated : Sep 13, 2017, 4:35 pm IST
SHARE VIDEO

1984 ਦੇ ਸਿੱਖ ਕਤਲੇਆਮ ਬਾਰੇ ਰਾਹੁਲ ਗਾਂਧੀ ਦਾ ਤਾਜ਼ਾਤਰੀਨ ਬਿਆਨ

1984 ਦੇ ਸਿੱਖ ਕਤਲੇਆਮ ਬਾਰੇ ਰਾਹੁਲ ਗਾਂਧੀ ਦਾ ਤਾਜ਼ਾਤਰੀਨ ਬਿਆਨ ਮੈਂ ਸਿੱਖ ਭਾਈਚਾਰੇ ਨੂੰ ਦਿਲੋਂ ਪਿਆਰ ਕਰਦਾ ਹਨ - ਰਾਹੁਲ ਗਾਂਧੀ 1984 ਦੇ ਸਿੱਖ ਕਤਲੇਆਮ ਦੇ ਇਨਸਾਫ ਲਈ ਸਿੱਖਾਂ ਦਾ ਸਾਥ ਦੇਣ ਦੀ ਕਹੀ ਗੱਲ ਕਿਹਾ ਪਿਤਾ ਅਤੇ ਦਾਦੀ ਨੂੰ ਗੰਵਾਉਣ ਤੋਂ ਬਾਅਦ ਹਿੰਸਾ ਨੂੰ ਮੇਰੇ ਤੋਂ ਵੱਧ ਕੌਣ ਸਮਝੇਗਾ ? ਅਮਰੀਕਾ ਫੇਰੀ ਦੌਰਾਨ ਰਾਹੁਲ ਗਾਂਧੀ ਨੇ ਸਾਂਝੇ ਕੀਤੇ ਅਹਿਮ ਵਿਚਾਰ

SHARE VIDEO