ਖ਼ਰਾਬ ਪਏ ਏਟੀਐਮ 'ਚ 12 ਲੱਖ ਦੇ 2000 ਤੇ 500 ਦੇ ਨਵੇਂ ਨੋਟ ਕੁਤਰ ਗਏ ਚੂਹੇ
Published : Jun 20, 2018, 10:46 am IST | Updated : Jun 20, 2018, 10:46 am IST
SHARE VIDEO
Rats gnawed new notes of 12 lakh from nonworking  ATM
Rats gnawed new notes of 12 lakh from nonworking ATM

ਖ਼ਰਾਬ ਪਏ ਏਟੀਐਮ 'ਚ 12 ਲੱਖ ਦੇ 2000 ਤੇ 500 ਦੇ ਨਵੇਂ ਨੋਟ ਕੁਤਰ ਗਏ ਚੂਹੇ

12 ਲੱਖ ਦੇ 2000 ਤੇ 500 ਦੇ ਨਵੇਂ ਨੋਟ ਕੁਤਰ ਗਏ ਚੂਹੇ 20 ਮਈ ਤੋਂ ਬੰਦ ਪਿਆ ਸੀ ਐਸਬੀਆਈ ਦਾ ਏਟੀਐਮ ਆਸਾਮ ਦੇ ਤਿਨਸੁਕੀਆ 'ਚ ਸਾਹਮਣੇ ਆਇਆ ਮਾਮਲਾ ਕੁੱਝ ਤਕਨੀਕੀ ਖ਼ਰਾਬੀ ਕਾਰਨ ਬੰਦ ਪਿਆ ਸੀ ਏਟੀਐਮ ਏਟੀਐਮ ਵਿਚ ਨੋਟਾਂ ਦੀ ਹਾਲਤ ਦੇਖ ਹੈਰਾਨ ਹੋਏ ਕਰਮਚਾਰੀ

ਸਪੋਕਸਮੈਨ ਸਮਾਚਾਰ ਸੇਵਾ

SHARE VIDEO