...ਜਦੋਂ ਪੰਜਾਬੀ ਵਿਆਹ 'ਚ ਵਿਕੀਆਂ 9 ਹਜ਼ਾਰ ਦੀਆਂ ਕਿਤਾਬਾਂ
Published : Nov 21, 2018, 2:05 pm IST | Updated : Nov 21, 2018, 2:05 pm IST
SHARE VIDEO
9,000 books sold in Punjabi wedding
9,000 books sold in Punjabi wedding

...ਜਦੋਂ ਪੰਜਾਬੀ ਵਿਆਹ 'ਚ ਵਿਕੀਆਂ 9 ਹਜ਼ਾਰ ਦੀਆਂ ਕਿਤਾਬਾਂ

ਵਿਆਹ ਵਿਚ ਡੀ.ਜੇ. ਦੀ ਥਾਂ 'ਤੇ ਹੋਇਆ 'ਕਵੀ ਸੰਮੇਲਨ' ਖਾਣ-ਪੀਣ ਦੇ ਸਟਾਲਾਂ ਦੇ ਨਾਲ ਲਾਏ ਗਏ 'ਕਿਤਾਬਾਂ ਦੇ ਸਟਾਲ' 455 ਮਹਿਮਾਨਾਂ ਨੇ ਖਰੀਦੀਆਂ ਕਰੀਬ 9 ਹਜ਼ਾਰ ਦੀਆਂ ਕਿਤਾਬਾਂ ਪੰਜਾਬੀ ਸਾਹਿਤ ਨਾਲ ਭਰਪੂਰ ਇਸ ਵਿਆਹ ਦੀ ਹੋਈ ਕਾਫ਼ੀ ਤਾਰੀਫ਼

ਸਪੋਕਸਮੈਨ ਸਮਾਚਾਰ ਸੇਵਾ

SHARE VIDEO