
ਭੂੰਦੜ ਤੇ ਚੰਦੂਮਾਜਰਾ ਨੇ ਨਿਭਾਈ ਬਾਦਲਾਂ ਦੀ ਵਫ਼ਾਦਾਰੀ, ਬ੍ਰਹਮਪੁਰਾ ਨੂੰ ਮਾਰੇ ਬੋਲ
ਭੂੰਦੜ ਤੇ ਚੰਦੂਮਾਜਰਾ ਨੇ ਨਿਭਾਈ ਬਾਦਲਾਂ ਦੀ ਵਫ਼ਾਦਾਰੀ, ਬ੍ਰਹਮਪੁਰਾ ਨੂੰ ਮਾਰੇ ਬੋਲ ਬ੍ਰਹਮਪੁਰਾ ਨੂੰ ਸਿੱਧੇ ਹੋਏ ਬਲਵਿੰਦਰ ਸਿੰਘ ਭੂੰਦੜ ਤੇ ਪ੍ਰੇਮ ਸਿੰਘ ਚੰਦੂਮਾਜਰਾ ਕਿਹਾ ਪਹਿਲਾਂ ਬ੍ਰਹਮਪੁਰਾ ਸਨ ਹੋਰ ‘ਤੇ ਹੁਣ ਇੱਕਦਮ ਵਟਾਏ ਰੰਗ ਬ੍ਰਹਮਪੁਰਾ ਬੇਅਦਬੀ ਮਾਮਲਿਆਂ ਨੂੰ ਨਕਾਰਦੇ ਸਨ ਤੇ ਹੁਣ ਬਣਿਆ ਵੱਡਾ ਮੁੱਦਾ ਸੁਖਬੀਰ ਬਾਦਲ ਦੀ ਲੀਡਰਸ਼ਿਪ 'ਚ ਬ੍ਰਹਮਪੁਰਾ ਜਤਾਉਂਦੇ ਸਨ ਪੂਰਨ ਭਰੋਸਾ