ਖ਼ਾਲਿਸਤਾਨੀ ਸੰਗਠਨ ਵਲੋਂ ਫ਼ੌਜ ਮੁਖੀ ਨੂੰ ਧਮਕੀ!
Published : Nov 21, 2018, 7:43 pm IST | Updated : Nov 21, 2018, 7:43 pm IST
SHARE VIDEO
Khalistan organization threatens army chief
Khalistan organization threatens army chief

ਖ਼ਾਲਿਸਤਾਨੀ ਸੰਗਠਨ ਵਲੋਂ ਫ਼ੌਜ ਮੁਖੀ ਨੂੰ ਧਮਕੀ!

ਖ਼ਾਲਿਸਤਾਨੀ ਸੰਗਠਨ ਵਲੋਂ ਫ਼ੌਜ ਮੁਖੀ ਨੂੰ ਧਮਕੀ! ਜਨਰਲ ਵੈਦਿਆ ਦੇ ਕਤਲ ਵਾਲੀ ਖ਼ਬਰ ਕੀਤੀ ਪੋਸਟ ਖ਼ਾਲਿਸਤਾਨੀ ਸੰਗਠਨ ਨੇ ਦਿਤੀ ਫ਼ੌਜ ਮੁਖੀ ਰਾਵਤ ਨੂੰ ਧਮਕੀ! ਰੈਫਰੈਂਡਮ-2020 ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਨ ਰਾਵਤ ਸੋਸ਼ਲ ਮੀਡੀਆ 'ਤੇ ਪਾਈ ਜਨਰਲ ਵੈਦਿਆ ਦੇ ਕਤਲ ਵਾਲੀ ਪੋਸਟ ਜਨਰਲ ਰਾਵਤ ਨੇ ਰੈਂਫਰੈਂਡਮ-2020 ਵਿਰੁਧ ਦਿਤਾ ਸੀ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

SHARE VIDEO