
ਆਪ ਤੋਂ ਮੁਅੱਤਲ ਸੁਖਪਾਲ ਖਹਿਰਾ ਨੂੰ ਬੈਂਸ ਨੇ ਦਿੱਤਾ ਸਮਰਥਨ
ਆਪ ਤੋਂ ਮੁਅੱਤਲ ਸੁਖਪਾਲ ਖਹਿਰਾ ਨੂੰ ਬੈਂਸ ਨੇ ਦਿੱਤਾ ਸਮਰਥਨ ਬਲਵਿੰਦਰ ਸਿੰਘ ਬੈਂਸ ਨੇ ਸੁਖਪਾਲ ਖਹਿਰਾ ਨੂੰ ਦਿੱਤਾ ਸਮਰਥਨ ਬੈਂਸ ਸੁਖਪਾਲ ਖਹਿਰਾ ਨਾਲ ਮਿਲ ਕੇ ਤੀਸਰਾ ਫਰੰਟ ਬਣਾਉਣ ਨੂੰ ਤਿਆਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਲੈਣਗੇ ਹਿੱਸਾ ਬਲਵਿੰਦਰ ਬੈਂਸ ਨੇ ਬਾਦਲ ਪਰਿਵਾਰ 'ਤੇ ਕੀਤਾ ਸ਼ਬਦੀ ਵਾਰ