
ਬੇਅਦਬੀ ਮਾਮਲੇ ਚ ਵਿਸ਼ੇਸ਼ ਜਾਂਚ ਟੀਮ ਵਲੋਂ ਬਾਦਲ ਪਿਓ ਪੁਤ ਤੇ ਐਕਟਰ ਅਕਸ਼ੈ ਕੁਮਾਰ ਤਲਬ
ਬੇਅਦਬੀ ਘਟਨਾਵਾਂ ਦੀ ਜਾਂਚ 'ਤੇ ਬਣੀ ਐੱਸ.ਆਈ.ਟੀ. ਦਾ ਰੁੱਖ ਹੁਣ ਬਾਦਲਾਂ ਵੱਲ ਹੋ ਤੁਰਿਆ ਬਾਦਲ ਪਿਓ-ਪੁੱਤ ਨੂੰ ਵਿਸ਼ੇਸ਼ ਜਾਂਚ ਟੀਮ ਵੱਲੋਂ ਭੇਜੇ ਗਏ ਸੰਮਨ, ਕੀਤਾ ਤਲਬ ਪ੍ਰਕਾਸ਼ ਸਿੰਘ ਬਾਦਲ ਨੂੰ 16 ‘ਤੇ ਸੁਖਬੀਰ ਬਾਦਲ ਨੂੰ 19 ਨਵੰਬਰ ਨੂੰ ਕੀਤਾ ਤਲਬ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਨੂੰ 21 ਨਵੰਬਰ ਨੂੰ ਲਵਾਉਣੀ ਪਵੇਗੀ ਹਾਜ਼ਰੀ