22 ਜਿਲਿਆਂ 'ਚੋਂ ਕਰੀਬ 2400 ਨੌਜਵਾਨ ਲੈਣਗੇ ਹਿਸਾ
Published : Dec 28, 2017, 8:05 pm IST | Updated : Dec 28, 2017, 2:35 pm IST
SHARE VIDEO

22 ਜਿਲਿਆਂ 'ਚੋਂ ਕਰੀਬ 2400 ਨੌਜਵਾਨ ਲੈਣਗੇ ਹਿਸਾ

ਪਟਿਆਲਾ ਦੇ ਪੋਲੋ ਗਰਾਉਂਡ 'ਚ ਪੁਰਸ਼ ਖੇਡਾਂ ਦੇ ਮੁਕਾਬਲੇ ਸ਼ੁਰੂ 22 ਜਿਲਿਆਂ 'ਚੋਂ ਕਰੀਬ 2400 ਨੌਜਵਾਨ ਲੈਣਗੇ ਹਿੱਸਾ 28 ਦਸੰਬਰ ਤੋਂ 30 ਦਸੰਬਰ ਤੱਕ ਚਲਣਗੇ ਖੇਡ ਮੁਕਾਬਲੇ ਪੰਜਾਬ ਦੀ ਸਪੋਰਟਸ ਡਾਇਰੇਕਟਰ ਇਹਨਾਂ ਖੇਡਾਂ ਦਾ ਕਰਨਗੇ ਉਦਘਾਟਨ

SHARE VIDEO