ਕਰਨਾਟਕ ਦੇ ਮੁੱਦੇ ਨਾਲ ਭਖਿਆ ਪੰਜਾਬ, ਕਾਂਗਰਸੀ ਉਤਰੇ ਸੜਕਾਂ 'ਤੇ
ਕਰਨਾਟਕ ਦੇ ਮੁੱਦੇ ਨਾਲ ਪੰਜਾਬ ਦੀ ਸਿਆਸਤ ਗਰਮਾਈ ਬਠਿੰਡਾ ਵਿਚ ਕਾਂਗਰਸੀ ਆਗੂਆਂ ਨੇ ਕੀਤਾ ਰੋਸ ਪ੍ਰਦਰਸ਼ਨ ਪ੍ਰਧਾਨ ਮੰਤਰੀ ਅਤੇ ਰਾਜਪਾਲ ਖਿਲਾਫ ਕੀਤੀ ਨਾਹਰੇਬਾਜ਼ੀ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ
ਕਰਨਾਟਕ ਦੇ ਮੁੱਦੇ ਨਾਲ ਪੰਜਾਬ ਦੀ ਸਿਆਸਤ ਗਰਮਾਈ ਬਠਿੰਡਾ ਵਿਚ ਕਾਂਗਰਸੀ ਆਗੂਆਂ ਨੇ ਕੀਤਾ ਰੋਸ ਪ੍ਰਦਰਸ਼ਨ ਪ੍ਰਧਾਨ ਮੰਤਰੀ ਅਤੇ ਰਾਜਪਾਲ ਖਿਲਾਫ ਕੀਤੀ ਨਾਹਰੇਬਾਜ਼ੀ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ
ਪਟਿਆਲਾ ਅਤੇ ਜ਼ੀਰਕਪੁਰ ਬਾਈਪਾਸ ਪ੍ਰਾਜੈਕਟ ਲਈ 3,495 ਦਰੱਖ਼ਤਾਂ ਦੀ ਕਟਾਈ 'ਤੇ ਹਾਈ ਕੋਰਟ ਸਖ਼ਤ
ਗੁਰੂ ਨਾਨਕ ਹਸਪਤਾਲ 'ਚੋਂ ਨਵਜੰਮੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ, ਪੁਲਿਸ ਨੇ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰ
ਮਿਠਾਈ ਦੀ ਦੁਕਾਨ 'ਤੇ ਗੋਲੀਆਂ ਚਲਾਉਣ ਵਾਲੇ ਦੋ ਵਿਅਕਤੀ ਕਾਬੂ
ਮੋਹਾਲੀ ਦੇ ਨੈਸ਼ਨਲ ਐਗਰੀ-ਫੂਡ ਐਂਡ ਬਾਇਓਮੈਨੂਫੈਕਚਰਿੰਗ ਇੰਸਟੀਟਿਊਟ (NABI) ਵਿੱਚ 42 ਕਰੋੜ ਰੁਪਏ ਦੀ ਬਾਇਓਫਾਊਂਡਰੀ ਦਾ ਉਦਘਾਟਨ
'ਆਪ' ਆਗੂਆਂ ਨਾਲ ਜੁੜੇ ਇਸ ਵੱਡੇ ਡਰੱਗ ਰੈਕੇਟ ਦੀ ਜਾਂਚ ਐਨਸੀਬੀ ਜਾਂ ਸੀਬੀਆਈ ਵਰਗੀਆਂ ਕੇਂਦਰੀ ਏਜੰਸੀਆਂ ਤੋਂ ਹੋਣੀ ਚਾਹੀਦੀ ਹੈ: ਪਰਗਟ ਸਿੰਘ