
ਜਾਣੋ AAP MLA Amarjeet Singh Sandoa 'ਤੇ ਹੋਏ Attack ਦੀ ਪੂਰੀ ਕਹਾਣੀ
ਮਾਈਨਿੰਗ ਮਾਫੀਆ ਨੇ ਆਪ ਵਿਧਾਇਕ 'ਤੇ ਕੀਤਾ ਹਮਲਾ ਰੋਪੜ ਤੋਂ ਆਪ ਵਿਧਾਇਕ ਅਮਰਜੀਤ ਸਿੰਘ ਸੰਧੋਆ 'ਤੇ ਹੋਇਆ ਹਮਲਾ ਹਮਲੇ ਦੌਰਾਨ ਲੱਥੀਆਂ ਪੱਗਾਂ, ਸੰਧੋਆ ਅਤੇ ਸੁਰਖਿਆ ਕਰਮੀ ਗੰਭੀਰ ਜ਼ਖਮੀ ਹਮਲੇ ਵਿਚ ਜ਼ਖਮੀ ਹੋਏ ਸੰਧੋਆ ਪੀਜੀਆਈ ਚੰਡੀਗੜ੍ਹ 'ਚ ਭਰਤੀ