
ਛੋਟੀ ਜਿਹੀ ਲੜਾਈ 'ਚ ਔਰਤ ਨੇ ਚਲਾਈ ਆਟੋਵਾਲੇ 'ਤੇ ਗੋਲੀ
ਔਰਤ ਨੇ ਮਾਮੂਲੀ ਝਗੜੇ ਕਾਰਨ ਚਲਾਈ ਗੋਲ਼ੀ ਗਲੀ ਵਿਚ ਆਟੋ ਖੜ੍ਹੇ ਕਰਨ 'ਤੇ ਹੋਈ ਸੀ ਲੜਾਈ ਆਟੋਵਾਲੇ ਦੇ ਕੰਨ ਨੂੰ ਛੂਹ ਕੇ ਨਿਕਲੀ ਗੋਲੀ ਕੋਲ ਖੜ੍ਹੇ ਨੌਜਵਾਨ ਨੇ ਖੋਹਿਆ ਹੱਥ ਚੋਂ ਰਿਵਾਲਵਰ ਦੂਜਾ ਫਾਇਰ ਕਰਨ ਲਈ ਕਾਰਤੂਸ ਕਰ ਰਹੀ ਸੀ ਲੋਡ ਔਰਤ ਦੇ ਪਤੀ ਨੇ ਮਾਰਿਆ ਆਟੋਵਾਲੇ ਦੇ ਥੱਪੜ ਪੁਲਿਸ ਨੇ ਕੀਤਾ ਪਤੀ ਪਤਨੀ ਨੂੰ ਗਿਰਫ਼ਤਾਰ