
ਕੈਪਟਨ ਸਰਕਾਰ ਤੇ ਭੜਕੇ ਮੁਲਾਜ਼ਮ, ਮੰਤਰੀਆਂ ਦੇ ਘਰ ਤੇ ਬੋਲਣਗੇ ਹੱਲਾ
ਮੁਲਾਜ਼ਮ ਜਥੇਬੰਦੀਆਂ ਨੇ ਇੱਕਜੁਟ ਹੋ ਸਰਕਾਰ ਨੂੰ ਘੇਰਨ ਦੀ ਘੜੀ ਰਣਨੀਤੀ ਸਿੱਖਿਆ ਮੰਤਰੀ ਓ.ਪੀ ਸੋਨੀ ਤੇ ਖਜ਼ਾਨਾ ਮੰਤਰੀ ਦੇ ਘਰ 'ਤੇ ਹੋਵੇਗਾ ਹੱਲਾ ਬੋਲ ਮੁਲਾਜ਼ਮ ਜਥੇਬੰਦੀਆਂ 18 ਨਵੰਬਰ ਨੂੰ ਘੇਰਨਗੀਆਂ ਮੰਤਰੀਆਂ ਦੀ ਰਿਹਾਇਸ਼ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਮੁਲਾਜ਼ਮ ਆਏ ਤੰਗ