
ਨਿਰੰਕਾਰੀ ਭਵਨ 'ਤੇ ਹੋਏ ਹਮਲੇ ਤੋਂ ਬਾਅਦ ਐਚ.ਐਸ. ਫੂਲਕਾ ਦਾ ਵੱਡਾ ਬਿਆਨ
ਨਿਰੰਕਾਰੀ ਭਵਨ 'ਤੇ ਹੋਏ ਹਮਲੇ ਤੋਂ ਬਾਅਦ ਐਚ.ਐਸ. ਫੂਲਕਾ ਦਾ ਵੱਡਾ ਬਿਆਨ ਭਾਰਤੀ ਫੌਜ ਮੁਖੀ ਨੇ ਕੁਝ ਦਿਨ ਪਹਿਲਾਂ ਮਾਹੌਲ ਖਰਾਬ ਹੋਣ ਦਾ ਜਤਾਇਆ ਸੀ ਖਦਸ਼ਾ ਮੌੜ ਮੰਡੀ ਬੰਬ ਧਮਾਕੇ ਵਾਂਗ ਨਿਰੰਕਾਰੀ ਭਵਨ ਹਮਲੇ ਪਿਛੋਂ ਵੀ ਹੋ ਸਕਦੀਆ ਹਨ 'ਹੋਰ ਅੰਦਰੁਨੀ ਤਾਕਤਾਂ: ਫੂਲਕਾ ਧਮਾਕੇ ਦੀ ਜਾਂਚ ਤੋਂ ਪਹਿਲਾਂ ਕਿਸੇ ਉਤੇ ਦੋਸ਼ ਮੜ੍ਹਨੇ ਕਿਸੇ ਪੱਖੋਂ ਜਾਇਜ਼ ਨਹੀਂ: ਫੂਲਕਾ