
ਖੱਟੜ ਨੇ ਲੜਕੀਆਂ ਨੂੰ ਹੀ ਠਹਿਰਾ ਦਿਤਾ ਰੇਪ ਲਈ ਜ਼ਿੰਮੇਵਾਰ
ਖੱਟੜ ਨੇ ਲੜਕੀਆਂ ਨੂੰ ਹੀ ਠਹਿਰਾ ਦਿਤਾ ਰੇਪ ਲਈ ਜ਼ਿੰਮੇਵਾਰ ਬਲਾਤਕਾਰ ਨੂੰ ਲੈ ਕੇ ਖੱਟੜ ਨੇ ਦਿਤਾ ਵਿਵਾਦਤ ਬਿਆਨ ਲੜਕੀਆਂ ਨੂੰ ਹੀ ਠਹਿਰਾ ਦਿਤਾ ਬਲਾਤਕਾਰ ਲਈ ਜ਼ਿੰਮੇਵਾਰ ਕਿਹਾ, ਝਗੜਾ ਹੋਣ 'ਤੇ ਲੜਕੀਆਂ ਪਾਉਂਦੀਆਂ ਨੇ ਰੇਪ ਦਾ ਕੇਸ ਵਿਰੋਧੀਆਂ ਨੇ ਖੱਟੜ ਦੇ ਬਿਆਨ ਨੂੰ ਦਸਿਆ ਅਤਿ ਸ਼ਰਮਨਾਕ