
ਪ੍ਰਕਾਸ਼ ਪੁਰਬ ਸਬੰਧੀ ਨਨਕਾਣਾ ਸਾਹਿਬ 'ਚ ਤਿਆਰੀਆਂ ਮੁਕੰਮਲ ਸ਼ਰਧਾਲੂਆਂ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ
ਪ੍ਰਕਾਸ਼ ਪੁਰਬ ਸਬੰਧੀ ਨਨਕਾਣਾ ਸਾਹਿਬ 'ਚ ਤਿਆਰੀਆਂ ਮੁਕੰਮਲ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੀਤੇ ਗਏ ਹਨ ਸਖ਼ਤ ਪ੍ਰਬੰਧ ਗੁਰਦੁਆਰੇ ਦੇ ਆਸਪਾਸ 1500 ਪੁਲਿਸ ਮੁਲਾਜ਼ਮ ਤਾਇਨਾਤ 21 ਨਵੰਬਰ ਨੂੰ ਹੋਵੇਗੀ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ