ਲਓ ਜੀ, ਹੁਣ ਚੌਟਾਲਿਆਂ ਦਾ ਕਲੇਸ਼ ਮਿਟਾਉਣਗੇ ਵੱਡੇ ਬਾਦਲ
ਲਓ ਜੀ, ਹੁਣ ਚੌਟਾਲਿਆਂ ਦਾ ਕਲੇਸ਼ ਮਿਟਾਉਣਗੇ ਬਾਦਲ ਬਾਦਲ ਵਲੋਂ ਵਿਚੋਲੇ ਦੀ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਅਭੈ ਚੌਟਾਲਾ ਨਾਲ ਕੀਤੀ ਮੁਲਾਕਾਤ, ਅਜੈ ਨੂੰ ਵੀ ਮਿਲਣਗੇ ਅਜੈ ਤੇ ਅਭੈ ਚੌਟਾਲਾ ਵਿਚ ਲੱਗੀ ਹੈ ਮੁਖੀ ਬਣਨ ਦੀ ਦੌੜ ਬਾਦਲ ਅਕਾਲੀ ਦਲ 'ਚ ਵੀ ਛਿੜਿਆ ਹੋਇਆ ਏ ਕਲੇਸ਼