
ਬੇਅਦਬੀ ਤੇ ਗੋਲੀ ਕਾਂਡ ਦੇ ਇਨਸਾਫ ਦੀ ਲੜਾਈ ਲੜਨਗੇ ਇਹ ਵਕੀਲ
ਬੇਅਦਬੀ ਤੇ ਗੋਲੀ ਕਾਂਡ ਦੇ ਇਨਸਾਫ ਦੀ ਲੜਾਈ ਲੜਨਗੇ ਇਹ ਵਕੀਲ, ਮੋਰਚਾ 165 ਦਿਨਾਂ ਤੋਂ ਜਾਰੀ ਬਰਗਾੜੀ ਇਨਸਾਫ ਮੋਰਚਾ 165 ਦਿਨਾਂ ਤੋਂ ਲਗਾਤਾਰ ਜਾਰੀ ਇਨਸਾਫ ਲਈ ਹਾਈਕੋਰਟ ਦੇ ਸੀਨੀਅਰ ਵਕੀਲਾਂ ਦਾ ਬਣਾਇਆ ਗਿਆ ਪੈਨਲ ਬੇਅਦਬੀ ਮਾਮਲਿਆਂ, ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਕਰੇਗਾ ਪੈਰਵਾਈ ਅਮਰ ਸਿੰਘ ਚਾਹਲ, ਨਵਕਿਰਨ ਸਿੰਘ, ਰਾਜਵਿੰਦਰ ਬੈਂਸ, ਤੇ ਹੋਰ ਵਕੀਲ ਸ਼ਾਮਿਲ