
ਕੀ ਸ਼੍ਰੋਮਣੀ ਕਮੇਟੀ ਵੀ ਦੇ ਰਹੀ ਸੀ ਡੇਰਾ ਪ੍ਰੇਮੀਆਂ ਦਾ ਸਾਥ?
ਕੀ ਸ਼੍ਰੋਮਣੀ ਕਮੇਟੀ ਵੀ ਦੇ ਰਹੀ ਸੀ ਡੇਰਾ ਪ੍ਰੇਮੀਆਂ ਦਾ ਸਾਥ? ਕਿਉਂ ਨਹੀਂ ਵਾਪਸ ਲਈਆਂ ਬੇਅਦਬੀ ਦੇ ਦੋਸ਼ੀਆਂ ਕੋਲੋਂ ਦੁਕਾਨਾਂ? ਸੰਘਰਸ਼ ਕਮੇਟੀ ਦੀ ਚਿਤਾਵਨੀ ਮਗਰੋਂ ਖੁੱਲ੍ਹੀ ਸ਼੍ਰੋਮਣੀ ਕਮੇਟੀ ਦੀ ਨੀਂਦ ਭਗਤਾ 'ਚ ਬੇਅਦਬੀ ਦੇ ਦੋਸ਼ੀਆਂ ਕੋਲ ਹਨ ਐਸਜੀਪੀਸੀ ਦੀਆਂ ਦੁਕਾਨਾਂ