
sandoa ਹਮਲੇ 'ਤੇ ਬੋਲੇ Sukhpal Singh Khaira , ਅਕਾਲੀ ਦਲ ਅਤੇ ਕਾਂਗਰਸ ਨੂੰ ਦੱਸਿਆ ਜਿੰਮੇਵਾਰ
ਸੁਖਪਾਲ ਸਿੰਘ ਖਹਿਰਾ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ ਵਿਧਾਇਕ 'ਤੇ ਹਮਲੇ ਦੀ ਸਖਤੀ ਨਾਲ ਜਾਂਚ ਕਰਨ ਦੀ ਕੀਤੀ ਮੰਗ ਖਹਿਰਾ ਨੇ ਇਸ ਮੁੱਦੇ ਲਈ ਵਿਧਾਨਸਭਾ ਸੈਸ਼ਨ ਦੀ ਅਪੀਲ ਕੀਤੀ ਖਹਿਰਾ ਨੇ ਸੰਦੋਆ 'ਤੇ ਲੱਗੇ ਇਲਜ਼ਾਮ ਨੂੰ ਦੱਸਿਆ ਝੂਠਾ