
ਬਾਦਲ ਵੱਲੋਂ ਪੰਥ ਲਈ ਜੇਲ੍ਹਾਂ ਕੱਟਣ ਦਾ ਸੱਚ ਆਵੇਗਾ ਸਾਹਮਣੇ, ਰੰਧਾਵਾ ਮੰਗਵਾਉਣਗੇ ਰਿਕਾਰਡ
ਬਾਦਲ ਵੱਲੋਂ ਪੰਥ ਲਈ ਜੇਲ੍ਹਾਂ ਕੱਟਣ ਦਾ ਸੱਚ ਆਵੇਗਾ ਸਾਹਮਣੇ, ਰੰਧਾਵਾ ਮੰਗਵਾਉਣਗੇ ਰਿਕਾਰਡ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਬਾਦਲ ਦੇ ਦਾਅਵਿਆਂ ਨੂੰ ਵੰਗਾਰਿਆ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਥ ਲਈ ਜੇਲ੍ਹਾਂ ਕੱਟਣ ਦੀ ਹੋਵੇਗੀ ਜਾਂਚ: ਰੰਧਾਵਾ ਦੇਸ਼ ਦੀਆਂ ਜੇਲ੍ਹਾਂ ਨੂੰ ਚਿੱਠੀ ਲਿਖ ਮੰਗਵਾਉਣਗੇ ਰਿਕਾਰਡ ਸੁਖਬੀਰ ਬਾਦਲ ਤੇ ਮਜੀਠੀਆ 'ਤੇ ਵੀ ਲਾਏ ਨਿਸ਼ਾਨੇ