ਬੇਅਦਬੀ ਘਟਨਾਵਾਂ 'ਚ ਸ਼ਾਮਿਲ ਡੇਰਾ ਪ੍ਰੇਮੀਆਂ ਦੇ ਬਾਈਕਾਟ ਦਾ ਐਲਾਨ
Published : Nov 24, 2018, 1:27 pm IST | Updated : Nov 24, 2018, 1:27 pm IST
SHARE VIDEO
Declaration of boycotts in sacrilege events
Declaration of boycotts in sacrilege events

ਬੇਅਦਬੀ ਘਟਨਾਵਾਂ 'ਚ ਸ਼ਾਮਿਲ ਡੇਰਾ ਪ੍ਰੇਮੀਆਂ ਦੇ ਬਾਈਕਾਟ ਦਾ ਐਲਾਨ

ਬੇਅਦਬੀ ਘਟਨਾਵਾਂ 'ਚ ਸ਼ਾਮਿਲ ਡੇਰਾ ਪ੍ਰੇਮੀਆਂ ਦੇ ਬਾਈਕਾਟ ਦਾ ਐਲਾਨ ਪੁਲਿਸ ਵੱਲੋਂ ਕਾਬੂ ਕੀਤੇ ਗਏ ਡੇਰਾ ਪ੍ਰੇਮੀਆਂ ਦੇ ਬਾਈਕਾਟ ਦਾ ਐਲਾਣ ਸਿਆਸੀ ਜਾ ਪਰਿਵਾਰਕ ਮੈਂਬਰਾਂ ਵੱਲੋਂ ਮਦਦ ਤੇ ਵਿਰੋਧ ਦੀ ਆਖੀ ਗੱਲ ਭਗਤਾ ਭਾਈ ਕਾ ਦੇ ਗੁਰਦਵਾਰੇ 'ਚ ਸੰਗਤਾਂ ਦੇ ਭਾਰੀ ਇੱਕਠ ‘ਚ ਹੋਇਆ ਐਲਾਣ ਜੂਨ 2016 ‘ਚ ਭਗਤਾ ਭਾਈਕਾ ਹਲਕੇ ਅੰਦਰ 3 ਥਾਵਾਂ 'ਤੇ ਵਾਪਰੀ ਸੀ ਘਟਨਾਂ

ਸਪੋਕਸਮੈਨ ਸਮਾਚਾਰ ਸੇਵਾ

SHARE VIDEO