26 ਸਾਲ ਤੋਂ ਮਰੀਜ਼ਾਂ ਨੂੰ ਮੁਫ਼ਤ ਖਾਣਾ ਖੁਆ ਰਹੇ ਹਨ ਗੁਰਮੀਤ ਸਿੰਘ
Published : Nov 24, 2018, 4:53 pm IST | Updated : Nov 24, 2018, 4:53 pm IST
SHARE VIDEO
Gurmeet Singh serving food free of cost for 26 years
Gurmeet Singh serving food free of cost for 26 years

26 ਸਾਲ ਤੋਂ ਮਰੀਜ਼ਾਂ ਨੂੰ ਮੁਫ਼ਤ ਖਾਣਾ ਖੁਆ ਰਹੇ ਹਨ ਗੁਰਮੀਤ ਸਿੰਘ

26 ਸਾਲ ਤੋਂ ਮਰੀਜ਼ਾਂ ਨੂੰ ਮੁਫ਼ਤ ਖਾਣਾ ਖੁਆ ਰਹੇ ਹਨ ਗੁਰਮੀਤ ਸਿੰਘ ਬਿਹਾਰ ਦਾ ਰਹਿਣ ਵਾਲਾ ਹੈ ਗੁਰੂ ਦਾ ਸਿੱਖ ਗੁਰਮੀਤ ਸਿੰਘ ਹਰ ਰਾਤ ਬਿਨ ਨਾਗਾ ਲਾਵਾਰਿਸ ਮਰੀਜ਼ਾਂ ਨੂੰ ਖਵਾਂਦੇ ਹਨ ਖਾਣਾ ਆਪਣੀ ਕਮਾਈ ਦਾ 10 ਫ਼ੀਸਦੀ ਇਸੇ ਕੰਮ 'ਚ ਲਗਾਉਂਦੇ ਹਨ ਗੁਰਮੀਤ

ਸਪੋਕਸਮੈਨ ਸਮਾਚਾਰ ਸੇਵਾ

SHARE VIDEO