
ਕਨੱਈਆ ਨੇ ਸ਼ਰ੍ਹੇਆਮ ਮੋਦੀ ਨੂੰ ਦਸਿਆ 'ਮਾਂ ਦਾ ਨਾਲਾਇਕ ਪੁੱਤਰ'
ਕਨੱਈਆ ਨੇ ਸ਼ਰ੍ਹੇਆਮ ਮੋਦੀ ਨੂੰ ਦਸਿਆ 'ਮਾਂ ਦਾ ਨਾਲਾਇਕ ਪੁੱਤਰ' ਇਕ ਲੜਕੀ ਦੇ ਸਵਾਲ ਦਾ ਜਵਾਬ ਦਿੰਦਿਆਂ ਸਾਧਿਆ ਨਿਸ਼ਾਨਾ ਕਿਹਾ, ਰਿਸ਼ਤਿਆਂ ਦੀ ਮਾਰਕੀਟਿੰਗ ਕਰਦੇ ਹਨ ਪ੍ਰਧਾਨ ਮੰਤਰੀ ਮੋਦੀ ਅੱਗੇ ਪਿਛੇ ਕਿਸੇ ਦੇ ਨਾ ਹੋਣ ਦਾ ਹਵਾਲਾ ਦੇ ਕੇ ਲੁੱਟ ਰਹੇ ਨੇ ਦੇਸ਼! ਕੀ ਵਿਆਹ ਕਰਨ ਵਾਲੇ ਸਾਰੇ ਲੋਕ ਲੁੱਟ-ਖਸੁੱਟ ਕਰਨ ਵਾਲੇ ਹਨ? ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਸਾਰੀਆਂ ਸਾਜਿਸ਼ਾਂ ਨੂੰ ਸਮਝਣ ਦੀ ਲੋੜ