ਮੁਲਜ਼ਮ ਨੇ ਲਾਏ ਪੁਲਿਸ ਅਫਸਰ ਨੂੰ ਸਟਾਰ
ਮੁਲਜ਼ਮ ਨੇ ਲਾਏ ਪੁਲਿਸ ਅਫਸਰ ਨੂੰ ਸਟਾਰ ਮੋਹਾਲੀ ਪੁਲਿਸ ਵਿਵਾਦਾਂ ਦੇ ਘੇਰੇ 'ਚ, ਤਸਵੀਰ ਹੋਈ ਵਾਇਰਲ ਅਮਰਜੀਤ ਸਿੰਘ ਅਦਾ ਕਰ ਰਿਹਾ ਸੀ ਸਟਾਰ ਲਗਾਉਣ ਦੀ ਰਸਮ ਕਤਲ ਮਾਮਲੇ ਵਿਚ FIR ਦਰਜ ਹੈ ਅਮਰਜੀਤ ਸਿੰਘ 'ਤੇ ਪੁਲਿਸ ਨੇ ਵਾਪਿਸ ਲਈ ਵਾਇਰਲ ਹੋਈ ਤਸਵੀਰ

ਘਰ ਚਲਾਉਣ ਵਾਲੀਆਂ ਔਰਤਾਂ ਨੂੰ ਹੁਣ ਦੇਸ਼ ਚਲਾਉਣਾ ਚਾਹੀਦਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਇਜ਼ਰਾਇਲ ਅਤੇ ਇਰਾਨ ਵਿਚਕਾਰ ਗਹਿਗੱਚ ਲੜਾਈ
ਕਠੂਆ ਜਬਰ ਜਨਾਹ ਕਤਲ ਮਾਮਲਾ, ਦੋਸ਼ੀ ਸਾਂਝੀ ਰਾਮ ਨੂੰ ਨਹੀਂ ਮਿਲੀ ਕੋਈ ਰਾਹਤ
ਨਰਮੇ ਦੀ ਖ਼ਰੀਦ ਲਈ ਸੀ.ਸੀ.ਆਈ. ਨੂੰ 1718.56 ਕਰੋੜ ਰੁਪਏ ਦੀ ਐਮ.ਐਸ.ਪੀ. ਫ਼ੰਡਿੰਗ ਮਨਜ਼ੂਰ
ਸੰਤ ਸੀਚੇਵਾਲ ਵੱਲੋਂ ਰਾਜ ਸਭਾ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਦੀ ਮੰਗ