
ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਸਿੱਧੂ ਜੋੜੇ 'ਤੇ ਡਿੱਗਿਆ ਇੱਕ ਹੋਰ ਪਹਾੜ
ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਸਿੱਧੂ ਜੋੜੇ 'ਤੇ ਡਿੱਗਿਆ ਇੱਕ ਹੋਰ ਪਹਾੜ ਅਮ੍ਰਿਤਸਰ ਰੇਲ ਹਾਦਸੇ ਨੇ ਸਿੱਧੂ ਦੀਆਂ ਮੁਸ਼ਕਿਲਾਂ 'ਚ ਕੀਤਾ ਵਾਧਾ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਖਿਲਾਫ ਸ਼ਿਕਾਇਤ ਹੋਈ ਦਰਜ ਰੇਲ ਹਾਦਸੇ ਦੇ ਪੀੜਤ ਲਖਬੀਰ ਸਿੰਘ ਨੇ ਦਰਜ ਕਰਵਾਈ ਸ਼ਿਕਾਇਤ ਦੁਸਹਿਰਾ ਪ੍ਰੋਗਰਾਮ ਦੇ ਆਯੋਜਨ ਮਿੱਠੂ ਮਦਾਨ ਦਾ ਨਾਮ ਵੀ ਸ਼ਾਮਿਲ