
ਸਿੱਧੂ ਨੇ ਛੱਤੀਸਗੜ੍ਹ ਤੋਂ ਸ਼ੁਰੂ ਕੀਤਾ ਕਾਂਗਰਸ ਲਈ ਜ਼ੋਰਦਾਰ ਪ੍ਰਚਾਰ
ਸਿੱਧੂ ਨੇ ਛੱਤੀਸਗੜ੍ਹ ਤੋਂ ਸ਼ੁਰੂ ਕੀਤਾ ਕਾਂਗਰਸ ਲਈ ਜ਼ੋਰਦਾਰ ਪ੍ਰਚਾਰ ਨਵਜੋਤ ਸਿੰਘ ਸਿੱਧੂ ਬਣੇ ਕਾਂਗਰਸ ਦੇ ਸਟਾਰ ਪ੍ਰਚਾਰਕ ਪਾਰਟੀ ਲਈ ਤਿੰਨ ਸੂਬਿਆਂ ‘ਚ ਕਰਣਗੇ ਪ੍ਰਚਾਰ, ਪਹਿਲਾ ਪੜਾਅ ਸ਼ੁਰੂ ਸਿੱਧੂ ਲਈ ਵਿਸ਼ੇਸ਼ ਹੈਲੀਕਾਪਟਰ ਦਾ ਕੀਤਾ ਗਿਆ ਪ੍ਰਬੰਧ ਛੱਤੀਸਗੜ੍ਹ ਤੋਂ ਕੀਤਾ ਚੋਣ ਪ੍ਰਚਾਰ ਦਾ ਆਗ਼ਾਜ਼