
ਬਾਦਲਾਂ ਨੂੰ ਤਾਂ ਰੱਬ ਦਾ ਵੀ ਨਹੀਂ ਡਰ ਤਾਂ ਹੀ ਮਾਰਦੇ ਨੇ ਲਲਕਾਰੇ: ਜਾਖੜ
ਬਾਦਲਾਂ ਨੂੰ ਤਾਂ ਰੱਬ ਦਾ ਵੀ ਨਹੀਂ ਡਰ ਤਾਂ ਹੀ ਮਾਰਦੇ ਨੇ ਲਲਕਾਰੇ: ਜਾਖੜ ਜਾਖੜ ਨੇ ਬੇਅਦਬੀ ਤੇ ਗੋਲੀ ਕਾਂਡ ਮਾਮਲੇ ਤੇ ਇੱਕ ਵਾਰ ਫ਼ਿਰ ਘੇਰੇ ਬਾਦਲ ਬਾਦਲਾਂ ਨੂੰ ਰੱਬ ਦਾ ਵੀ ਨਹੀਂ ਡਰ, ਤਾਂ ਹੀ ਮਾਰਦੇ ਨੇ ਲਲਕਾਰੇ: ਜਾਖੜ ਬੇਅਦਬੀ ਮਾਮਲੇ 'ਚ ਜਿੰਨੇ ਵੀ ਲੋਕ ਸ਼ਾਮਲ ਜ਼ਰੂਰ ਮਿਲੇਗੀ ਸਜ਼ਾ: ਜਾਖੜ ਕਿਹਾ ਬਹਿਬਲ ਕਲਾਂ 'ਚ ਗੋਲੀ ਚੱਲੀ ਤਾਂ ਬਾਦਲ ਨੇ ਕੀ ਕਾਰਵਾਈ ਕੀਤੀ