ਤਾਜ਼ਾ ਖ਼ਬਰਾਂ

Advertisement

ਸਪੀਕਰ ਨੇ ਦਾਖਾ ਤੋਂ ਅਸਤੀਫੇ ਬਾਰੇ ਫੂਲਕਾ ਨੂੰ ਮਿਲਣ ਲਈ ਬੁਲਾਇਆ

ਸਪੋਕਸਮੈਨ ਸਮਾਚਾਰ ਸੇਵਾ
Published Jan 25, 2019, 3:20 pm IST
Updated Jan 25, 2019, 3:20 pm IST
ਸਪੀਕਰ ਨੇ ਦਾਖਾ ਤੋਂ ਅਸਤੀਫੇ ਬਾਰੇ ਫੂਲਕਾ ਨੂੰ ਮਿਲਣ ਲਈ ਬੁਲਾਇਆ
Speaker invited HS Phoolka for meeting regarding Dhaka resignation

ਸਪੀਕਰ ਨੇ ਦਾਖਾ ਤੋਂ ਅਸਤੀਫੇ ਬਾਰੇ ਫੂਲਕਾ ਨੂੰ ਮਿਲਣ ਲਈ ਬੁਲਾਇਆ

20 ਫਰਵਰੀ 2019 ਨੂੰ ਸਵੇਰੇ 11 ਵਜੇ ਮਿਲਣ ਲਈ ਬੁਲਾਇਆ

ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਦਾ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਦੇ ਦਿੱਤਾ ਸੀ ਅਸਤੀਫਾ

ਵਿਧਾਨ ਸਭਾ ਦੇ ਤੈਅ ਮਾਪਦੰਡਾਂ ਮੁਤਾਬਕ ਸਹੀ ਫਾਰਮੈਟ ਵਿਚ ਨਹੀਂ ਦਿੱਤਾ ਗਿਆ ਸੀ ਅਸਤੀਫਾ