
ਦੁਸਹਿਰਾ ਮੇਲੇ ਦੇ ਪ੍ਰਬੰਧਕ ਸੌਰਭ ਮਦਾਨ ਨੇ ਮੰਗੀ ਮੁਆਫ਼ੀ
ਦੁਸਹਿਰਾ ਮੇਲੇ ਦੇ ਪ੍ਰਬੰਧਕ ਸੌਰਭ ਮਦਾਨ ਨੇ ਮੰਗੀ ਮੁਆਫ਼ੀ ਵੀਡੀਓ ਜਾਰੀ ਕਰਕੇ ਸੌਰਭ ਵਲੋਂ ਦਿਤਾ ਗਿਆ ਸਪੱਸ਼ਟੀਕਰਨ ਸੌਰਭ ਵਲੋਂ ਰੇਲ ਹਾਦਸੇ 'ਤੇ ਪ੍ਰਗਟਾਇਆ ਗਿਆ ਗਹਿਰਾ ਦੁੱਖ ਕਿਹਾ, ਮੇਰਾ ਇਸ ਰੇਲ ਹਾਦਸੇ ਵਿਚ ਕੋਈ ਕਸੂਰ ਨਹੀਂ ਹੈ ਕੁੱਝ ਲੋਕਾਂ ਵਲੋਂ ਨਾਮ ਬਦਨਾਮ ਕੀਤੇ ਜਾਣ ਦੇ ਲਗਾਏ ਦੋਸ਼ ''ਕੀ ਪਤਾ ਸੀ ਇੰਝ ਟੁੱਟ ਪਏਗਾ ਕੁਦਰਤ ਦਾ ਕਹਿਰ''