
ਖੂਨੀ ਰੇਲਗੱਡੀ ਦੇ ਚਾਲਕ ਵਲੋਂ ਖੁਦਕੁਸ਼ੀ ਦੀ ਖ਼ਬਰ ਝੂਠੀ ਤੇ ਬੇਬੁਨਿਆਦ
ਅੰਮ੍ਰਿਤਸਰ ਹਾਦਸੇ ਦੀ ਖ਼ੂਨੀ ਟ੍ਰੇਨ ਦੇ ਡਰਾਈਵਰ ਵਲੋਂ ਖ਼ੁਦਕੁਸ਼ੀ! ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਸਵੀਰ ਝੂਠੀ ਤਸਵੀਰ ਨੂੰ ਟ੍ਰੇਨ ਡਰਾਈਵਰ ਦੱਸ ਕੀਤਾ ਜਾ ਰਿਹੈ ਵਾਇਰਲ ਹਾਦਸੇ ਨੂੰ ਲੈ ਕੇ ਟ੍ਰੇਨ ਡਰਾਈਵਰ 'ਤੇ ਉਠਾਏ ਜਾ ਰਹੇ ਨੇ ਸਵਾਲ