
ਸਹਿਣ ਨਹੀਂ ਹੋਇਆ ਹਾਦਸੇ ਦਾ ਖ਼ੌਫ਼ਨਾਕ ਮੰਜ਼ਰ, ਫਟੀ ਦਿਮਾਗ਼ ਦੀ ਨਾੜ
ਸਹਿਣ ਨਹੀਂ ਹੋਇਆ ਹਾਦਸੇ ਦਾ ਖ਼ੌਫ਼ਨਾਕ ਮੰਜ਼ਰ, ਫਟੀ ਦਿਮਾਗ਼ ਦੀ ਨਾੜ 20 ਸਾਲਾ ਰਿੰਪੀ ਨੇ ਅੱਖੀਂ ਦੇਖਿਆ ਸੀ ਖੌਫ਼ਨਾਕ ਮੰਜ਼ਰ ਵਾਰ ਵਾਰ ਉਸ ਬਾਰੇ ਸੋਚਣ ਨਾਲ ਫਟੀ ਦਿਮਾਗ਼ ਦੀ ਨਾੜ ਹਾਦਸੇ ਤੋਂ ਬਚੀ, ਪਰ ਹਾਦਸੇ ਦੇ ਖ਼ੌਫ਼ ਨੇ ਲਈ ਜਾਨ 6 ਮਹੀਨੇ ਪਹਿਲਾਂ ਹੀ ਹੋਇਆ ਸੀ ਰਿੰਪੀ ਦਾ ਵਿਆਹ