
ਅੰਮ੍ਰਿਤਸਰ ਹਾਦਸੇ 'ਚ ਸਿੱਧੂ ਦਾ ਵੱਡਾ ਬਿਆਨ, ਅਨਾਥ ਹੋਏ ਬੱਚਿਆਂ ਨੂੰ ਲਿਆ ਗੋਦ
ਅੰਮ੍ਰਿਤਸਰ ਰੇਲ ਹਾਦਸਾ, ਨਵਜੋਤ ਸਿੱਧੂ ਦਾ ਵੱਡਾ ਬਿਆਨ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਬੱਚਿਆਂ ਨੂੰ ਲਿਆ ਗੋਦ ਕਿਹਾ ਪੀੜਤਾਂ ਦੀ ਪੜਾਈ ਦਾ ਚੁੱਕਾਂਗਾ ਸਾਰਾ ਖਰਚ ਸਿੱਧੂ ਦਾ ਵਚਨ, ਸਰਕਾਰ ਦੇਵੇ ਜਾ ਨਾਂ ਦੇਵੇ ਮੈਂ ਕਰਾਂਗਾ ਮਦਦ