ਸਰਕਾਰੀ ਦਫਤਰ ਵਿਚ ਚੱਲ ਰਹੀ ਰਿਸ਼ਵਤਖੋਰੀ ਕੈਮਰੇ 'ਚ ਹੋਈ ਕੈਦ
ਦੋਦਾ ਦੇ ਸਬ ਡਵੀਜ਼ਨ ਬਿਜਲੀ ਵਿਭਾਗ ਦੀ ਘਟਨਾ ਦਫਤਰ ਵਿੱਚ ਸ਼ਰੇਆਮ ਚੱਲ ਰਹੀ ਰਿਸ਼ਵਤਖੋਰੀ RO ਤਿਰਲੋਕ ਚੰਦ ਨੇ ਲਈ 2000 ਰੁਪਏ ਦੀ ਰਿਸ਼ਵਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸੀ ਸਾਰੀ ਘਟਨਾ
ਦੋਦਾ ਦੇ ਸਬ ਡਵੀਜ਼ਨ ਬਿਜਲੀ ਵਿਭਾਗ ਦੀ ਘਟਨਾ ਦਫਤਰ ਵਿੱਚ ਸ਼ਰੇਆਮ ਚੱਲ ਰਹੀ ਰਿਸ਼ਵਤਖੋਰੀ RO ਤਿਰਲੋਕ ਚੰਦ ਨੇ ਲਈ 2000 ਰੁਪਏ ਦੀ ਰਿਸ਼ਵਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸੀ ਸਾਰੀ ਘਟਨਾ
ਅਨਾਜ ਭੰਡਾਰਨ ਹੁਕਮਾਂ ਦੀ ਉਲੰਘਣਾ 'ਤੇ ਹਾਈ ਕੋਰਟ ਸਖ਼ਤ, ਪੰਜਾਬ ਤੇ FCI ਅਧਿਕਾਰੀ ਤਲਬ
15 ਲੱਖ ਰੁਪਏ ਦੀ ਸਾਈਬਰ ਠੱਗੀ ਦਾ ਮਾਮਲਾ, ਖੰਨਾ ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਅੰਬਾਲਾ ਦੀ CIA ਟੀਮ ਨੇ ਇੱਕ ਵਿਦੇਸ਼ੀ ਮਹਿਲਾ ਤਸਕਰ ਨੂੰ ਕੀਤਾ ਗ੍ਰਿਫ਼ਤਾਰ
ਹੁਸ਼ਿਆਰਪੁਰ: ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਵੱਡੀ ਕਾਮਯਾਬੀ, ਹਥਿਆਰ ਤਸਕਰੀ ਗਿਰੋਹ ਦਾ ਪਰਦਾਫ਼ਾਸ਼