
ਕਿਸੇ ਨੂੰ ਲਾਸ਼ਾਂ ਨਹੀਂ ਮਿਲੀਆਂ ਤੇ ਕਈ ਲਾਸ਼ਾਂ ਨੂੰ ਵਾਰਿਸ ਨਹੀਂ..
ਕਿਸੇ ਨੂੰ ਲਾਸ਼ਾਂ ਨਹੀਂ ਮਿਲੀਆਂ ਤੇ ਕਈ ਲਾਸ਼ਾਂ ਨੂੰ ਵਾਰਿਸ ਨਹੀਂ.. ਹਾਦਸੇ ਤੋਂ ਬਾਅਦ ਕੁਰਲਾਉਂਦਾ ਹੋਇਆ ਅੰਮ੍ਰਿਤਸਰ ਅੰਮ੍ਰਿਤਸਰ ਖੌਫ਼ਨਾਕ ਮੰਜ਼ਰ ਦੇ ਚਸ਼ਮਦੀਦ ਗਵਾਹ ਆਪਣਿਆਂ ਨੂੰ ਗੁਆ ਚੁੱਕੇ ਲੋਕਾਂ ਨੇ ਬਿਆਨ ਕੀਤਾ ਦਰਦ ਕਿਸੇ ਨੂੰ ਲਾਸ਼ਾਂ ਨਹੀਂ ਮਿਲੀਆਂ ਤੇ ਕਈ ਲਾਸ਼ਾਂ ਨੂੰ ਵਾਰਿਸ ਹਾਲੇ ਵੀ ਹਸਤਪਤਾਲਾਂ 'ਚ ਗੂੰਜ ਰਹੀਆਂ ਹਨ ਲੋਕਾਂ ਦੀਆਂ ਚੀਕਾਂ ਹਸਤਪਤਾਲਾਂ 'ਚ ਲਾਵਾਰਿਸ ਪਾਈਆਂ ਹਨ ਕਈ ਲਾਸ਼ਾਂ