
''ਰੇਲ ਹਾਦਸੇ 'ਤੇ ਲੋਕਾਂ ਕੋਲੋਂ ਸੱਚ ਲੁਕਾ ਰਹੀ ਹੈ ਸਰਕਾਰ''
ਆਪ' ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਸਾਧਿਆ ਸਰਕਾਰ 'ਤੇ ਨਿਸ਼ਾਨਾ ਕਿਹਾ, ਲੋਕਾਂ ਕੋਲੋਂ ਰੇਲ ਹਾਦਸੇ ਨੂੰ ਲੈ ਕੇ ਸੱਚ ਲੁਕਾ ਰਹੀ ਹੈ ਸਰਕਾਰ'' ਸਰਕਾਰ ਨੇ ਹਾਦਸੇ ਵਾਲੀ ਥਾਂ 'ਤੇ ਰੇਲ ਦੀ ਪੱਟੜੀ ਤੋਂ ਮਿਟਾਏ ਸਬੂਤ ਸਰਕਾਰ ਨਹੀਂ ਦੱਸ ਰਹੀ ਹਾਦਸੇ 'ਚ ਹੋਈਆਂ ਮੌਤਾਂ ਦੇ ਅਸਲ ਅੰਕੜੇ